ਫੈਡਰਲ ਸਰਕਾਰ ਨੇ ਬੀਤੇ ਵੀਕੈਂਡ ਆਪਣੀ ਇੰਡੋ-ਪੈਸੀਫਿਕ ਰਣਨੀਤੀ ਦਾ ਐਲਾਨ ਕੀਤਾ। ਜਿਸ ਵਿੱਚ ਕੈਨੇਡਾ ਨੇ ਰਾਸ਼ਟਰੀ ਸੁਰੱਖੀਆ, ਆਰਥਿਕ ਖੁਸ਼ਹਾਲੀ, ਲੋਕਤਾਂਤਰਿਕ ਮੁੱਲ, ਵਾਤਾਵਰਣ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਲਈ ਇਸ ਖੇਤਰ ਦੇ ਦੇਸ਼ਾਂ ਅਤੇ ਸਹਿਯੋਗੀਆਂ ਨਾਲ ਮਿਲਕੇ ਕੰਮ ਕਰਨ ਤੇ ਜ਼ੋਰ ਦਿੱਤਾ।
Understanding Canada’s Indo-Pacific strategy
