ਸਰੀ ਵਸਨੀਕ ਮਿੰਦੀ ਭੰਦੇੜ ਇੱਕ ਅਜਿਹਾ ਗੈਂਗਸਟਰ ਰਿਹਾ ਹੈ, ਜਿਸਨੇ ਆਪਣੀ ਜਿੰਦਗੀ ਦਾ ਵੱਡਾ ਸਮਾ ਗੈਂਗ-ਲਾਈਫ, ਅਤੇ ਅਪਾਰਿਧਕ ਗਤੀਵਿਧੀਆਂ ਵਿੱਚ ਬਿਤਾਇਆ ਹੈ। ਉਸਨੂੰ 2008 ਵਿੱਚ ਇਕ ਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਵੀ ਹੋਈ ਸੀ, ਅਤੇ 12 ਜੇਲ ਵਿੱਚ ਬਿਤਾਉਣ ਤੋਂ ਬਾਅਦ ਹੁਣ ਬਦਲਕੇ ਨਵੀਂ ਜਿੰਦਗੀ ਬਿਤਾ ਰਿਹਾ ਹੈ। ਮਿੰਦੀ ਨੇ ਔਮਨੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ, ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਹੈ, ਕਿ ਨੌਜਵਾਨ ਗੈਂਗ ਗਤੀਵਿਧੀਆਂ ਵਿਚ ਕਿਓਂ ਪੈਂਦੇ ਹਨ। ਇਸ ਮਾਮਲੇ ਵਿਚ ਸਾਡੀ ਰਿਪੋਰਟਰ ਪ੍ਰਭਜੋਤ ਕਾਹਲੋਂ ਵਲੋਂ ਦੋ ਭਾਗਾਂ ਵਾਲੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਦਾ ਪਹਿਲਾ ਹਿੱਸਾ ਅੱਜ ਪੇਸ਼ ਕਰ ਰਹੇ ਹਾਂ……
OMNI exclusive with Mindy Bhander
