ਮਾਹਿਰਾਂ ਦਾ ਮੰਨਣਾ ਹੈ ਕਿ 4.5 ਬਿਲੀਅਨ ਸਾਲ ਪੁਰਾਣੀ ਧਰਤੀ ਤੇ ਮਨੁੱਖ ਨੇ ਜਿਹੜਾ ਵਾਤਾਵਰਨ ਸੰਬੰਧੀ ਸੰਕਰ ਪੈਦਾ ਕਰ ਦਿੱਤਾ ਹੈ, ਉਸਦਾ ਕੁਦਰਤ ਨੂਂ ਫਰਕ ਨਹੀਂ ਪੈਣਾ, ਅਤੇ ਕੁਦਰਤ ਤਾਂ ਸਦੀਵੀ ਹੈ ਚੱਲਦੀ ਹੈ ਰਹੇਗੀ, ਅਤੇ ਜੇਕਰ ਮਨੁੱਖ ਨੇ ਇਸ ਸੰਕਟ ਨੂਂ ਨਹੀਂ ਸਮਝਿਆ ਤਾਂ ਵੱਡੀਆਂ ਮੁਸ਼ਕਿਲ ਬਣ ਸਕਦੀ ਹੈ:
Dr. Romila Verma shares basic steps to celebrate earth day | OMNI Punjabi News
