Diwali 2022 in Metro Vancouver

Diwali 2022 in Metro Vancouver
X

ਕੱਲ ਦੁਨੀਆਂ ਭਰ ਦੇ ਨਾਲ ਨਾਲ, ਮੈਟਰੋ ਵੈਨਕੂਵਰ ਵਿਚ ਵੀ ਦੀਵਾਲੀ ਦਾ ਤਿਓਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ ਵੱਖ ਗੁਰਦਵਾਰਿਆਂ ਅਤੇ ਮੰਦਰਾਂ ਵਿਚ ਲੋਕਾਂ ਦੇ ਵੱਡੇ ਵੱਡੇ ਇਕੱਠ ਹੋਏ, ਜਿਸ ਦੌਰਾਨ ਊਨਾ ਨੇ ਆਪੋ ਆਪਣੀਆਂ ਧਾਰਮਿੱਕ ਰਹੁ ਰੀਤਾਂ ਅਨੁਸਾਰ ਦੀਵਾਲੀ ਦਾ ਤਿਓਹਾਰ ਮਨਾਇਆ। ਕੋਵਿੱਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਬਾਅਦ ਸ਼ਾਇਦ ਇਹ ਪਹਿਲਾ ਮੌਕਾ ਸੀ, ਜਦੋਂ ਲੋਕਾਂ ਨੇ ਮਹਾਂਮਾਰੀ ਦੇ ਸਮੇਂ ਤੋਂ ਪਹਿਲਾਂ ਵਾਂਗ, ਖੁੱਲਕੇ ਜਸ਼ਨ ਮਨਾਏ, ਜਿਸ ਦੀ ਉਹ ਬਹੁਤ ਸ਼ਿੱਦਤ ਨਾਲ ਊਡੀਕ ਕਰ ਰਹੇ ਸਨ।

LATEST

PUNJABI

STORIES

LATEST

PUNJABI STORIES

PDSB STUDENTS WIN SPACE...
A preview of this...
Fatal White Rock stabbing...
Stabbing victim shares details...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US