Canada ਵਿਚ Immigration ਮੁਦਿਆਂ ਤੇ ਆਪਣੀ ਚਰਚਾ ਜਾਰੀ ਰੱਖਦੇ ਹੋਏ ਅੱਜ ਦਾ ਅਹਿਮ ਮੁਦਾ ਹੈ ਪ੍ਰਵਾਸੀਆਂ ਅਤੇ working professional ਵਲੋਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣਾ ,ਪਾਵੇ ਉਹ ਨੌਕਰੀ ਦੀ ਘਾਟ ਹੋਵੇ ਜਾ ਇਸ ਮੁਲਕ ਵਿਚ ਪਕੇ ਹੋਣ ਦੀ ਰਾਹ ਹੋਵੇ I
Why are new immigrants leaving Ontario for other provinces?
