ਤਕਨੀਕੀ ਕਰਨ ਦੇ ਇਸ ਯੁੱਗ ਵਿਚ ਕੁਝ Mobile apps seniors ਨੂੰ ਮਦਦ ਕਰ ਸਕਦੀਆਂ ਹਨ, ਤਾਂਕਿ ਉਹ ਨਾ ਸਿਰਫ ਆਪਣਿਆਂ ਨਾਲ ਜੁੜੇ ਰਹਿਣ ਬਲਕਿ ਆਪਣੇ free ਸਮੇਂ ਵਿੱਚ ਆਪਣੀ ਰੁਚੀ ਅਨੁਸਾਰ ਕੁਝ ਨਵਾਂ ਸਿੱਖ ਵੀ ਸਕਣ, ਜਾਣਦੇ ਹਾਂ ਅਜਿਹੀਆਂ ਕੁਝ apps ਬਾਰੇ ਇਸ ਰਿਪੋਰਟ ਵਿੱਚ
Mobile Apps that can be helpful for Seniors
