Surrey council to create 150 truck parking spots on city-owned sites

Surrey council to create 150 truck parking spots on city-owned sites
X

ਸਰੀ ਵਿਚ ਕਮੱਰਸ਼ੀਅਲ ਟਰੱਕ ਪਾਰਕਿੰਗ ਦੀ ਘਾਟ ਚਿਰਾਂ ਤੋਂ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ, ਅਤੇ ਹੁਣ ਸਿਟੀ ਔਫ ਸਰੀ ਨੇ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ਤੇ ਕਮੱਰਸ਼ੀਅਲ ਟਰੱਕਾਂ ਲਈ, 150 ਥਾਵਾਂ ਵਾਲੀ ਪਾਰਕਿੰਗ ਲੌਟ ਬਣਾਉਣ ਨੂੰ ਸਰਬਸਮਤੀ ਨਾਲ ਸਹਿਮਤੀ ਦੇ ਦਿੱਤੀ ਹੈ। ਪਰ ਦੂਜੇ ਪਾਸੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ, ਕਿ ਸਰੀ ਵਿਚ ਤਕਰੀਬਨ 2 ਹਜ਼ਾਰ ਪਾਰਕਿੰਗ ਸਪੌਟਸ ਦੀ ਘਾਟ ਹੈ, ਅਤੇ 150 ਸਪੌਟਸ ਤਾਂ  ਇਸ ਦੇ ਪਾਂ ਪਾਸਕ ਵੀ ਨਹੀਂ ਹਨ। ਦੂਜੇ ਪਾਸੇ ਇੱਕ ਸਰੀ ਸਿਟੀ ਕੌਂਸਲਰ ਦਾ ਕਹਿਣਾ ਹੈ, ਕਿ ਟਰੱਕ ਪਾਰਕਿੰਗ ਮਸਲੇ ਦੇ ਹੱਲ ਲਈ, ਸੁਬਾਈ ਸਰਕਾਰ ਨੂੰ ਵੀ ਕਦਮ ਚੁੱਕਣ ਦੀ ਲੋੜ ਹੈ

LATEST

PUNJABI

STORIES

LATEST

PUNJABI STORIES

Stat Canada income survey...
PDSB students win space...
Melas to Mainstream: Punjabi...
A preview of this...
SEE ALL PUNJABI CONTENT
  • PORTUGUESE ARABIC PORTUGUESE
  • ARABIC ITALIAN ARABIC ITALIAN
  • ENGLISH MANDARIN ENGLISH MANDARIN
  • MANDARIN FILIPINO MANDARIN FILIPINO

ABOUT


OMNI


TELEVISION


OMNI Television is Canada’s only multilingual and multicultural television broadcaster.

OMNI offers a wide range of locally produced and acquired programming in more than 40 languages, including news, current affairs and entertainment content in Arabic, Cantonese, Filipino, Italian, Mandarin, Portuguese, and Punjabi.

ABOUT US