ਸਰੀ ਵਿਚ ਗੈਰ ਕਾਨੂੰਨੀ ਜ਼ਹਿਰੀਲੀ ਡਰੱਗ ਕਾਰਨ ਇੱਕ ਹੀ ਹਫਤੇ ਵਿਚ ਹੋਈਆਂ ਪੰਜ ਮੌਤਾਂ ਕਾਰਨ, ਸਰੀ ਆਰ ਸੀ ਐਮ ਪੀ ਵਲੋਂ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ, ਕਿ ਖਤਰਨਾਕ ਮਾਰੂ ਡਰੱਗ ਸਰੀ ਦੀਆਂ ਸੜਕਾਂ ਤੇ ਵੇਚੀ ਜਾ ਰਹੀ ਹੈ। ਊੱਧਰ ਬੀ ਸੀ ਦੇ ਪ੍ਰੀਮੀਅਰ ਅਨੁਸਾਰ, ਬੀ ਸੀ ਵਿਚ ਡਰੱਗ ਓਵਰਡੋਜ਼ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਨੂੰ ਕਈ ਸਾਲ ਹੋ ਗਏ ਹਨ, ਪਰ ਲੋਕ ਅਜੇ ਵੀ ਮਰ ਰਹੇ ਹਨ। ਸਰਕਾਰ ਵਲੋਂ ਮਸਲੇ ਨਾਲ ਨਜਿੱਠਣ ਲਈ ਕਈ ਹੀਲੇ ਵਸੀਲੇ ਕੀਤੇ ਜਾ ਰਹੇ ਹਨ….
RCMP warning public of deadly drug sold in Surrey
![RCMP warning public of deadly drug sold in Surrey RCMP warning public of deadly drug sold in Surrey](https://www.omnitv.ca/wp-content/plugins/rdm-video-cloud/assets/images/thumbnail-default.jpg)