Ontario ਦਾ ਇਹ ਐਲਾਨ federal immigration minister ਵਲੋਂ international post-secondary ਵਿਦਿਆਰਥੀਆਂ ਤੇ ਕੈਪ ਲਗਾਏ ਜਾਣ ਦੇ ਦੋ ਮਹੀਨੇ ਬਾਦ ਆਇਆ ਹੈ। ਇਸਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਵਿਦਿਆਰਥੀਆਂ ਦੀ ਵਧੀ ਗਿਣਤੀ ਕਾਰਨ ਦੇਸ਼ ਭਰ ਵਿੱਚ ਰਿਹਾਇਸ਼ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
Ontario gov. announces international study permit allocation
![Ontario gov. announces international study permit allocation Ontario gov. announces international study permit allocation](https://cf-images.us-east-1.prod.boltdns.net/v1/static/89871584001/0e6e2b00-dd80-4462-a28f-e39a057d9868/521be9be-3207-469a-98da-94a27cd31a8d/1280x720/match/image.jpg)