ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਕਤਲ ਕੇਸ ਮਾਮਲੇ ਵਿਚ, ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪਾਰਲੀਮੈਂਟ ਵਿਚ ਦਿੱਤੇ ਬਿਆਨ ਦਾ ਮਾਮਲਾ, ਅੱਜ ਵੀ ਭਖਿਆ ਰਿਹਾ। ਭਾਰਤ ਨੇ ਕੈਨੇਡਾ ਦੁਆਰਾ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਲਾਏ ਜਾ ਰਹੇ ਕਥਿੱਤ ਦੋਸ਼ਾਂ ਦਾ ਪੂਰੀ ਤਰਾਂ ਖੰਡਨ ਕੀਤਾ ਹੈ। ਭਾਰਤ ਨੇ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ, ਭਾਰਤ ਛੱਡਣ ਦੇ ਵੀ ਹੁਕਮ ਦਿੱਤੇ ਹਨ…