ਬੀਤੇ ਵੀਕਐਂਡ `ਤੇ ਨੌਜਵਾਨ ਸਪੋਰਟ ਨੈੱਟਵਰਕ ਦੇ ਵਲੋਂ ਤਨਖ਼ਾਹ ਮਾਰਨ ਦੇ ਕਥਿੱਤ ਆਰੋਪਾਂ ਤਹਿਤ ਬਰੈਂਮਪਟਨ ਦੇ ਦੋ ਟਰੱਕ ਕੰਪਨੀ ਮਾਲਿਕਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। NSN ਦੇ ਕਾਰਕੁਨਾਂ ਅਤੇ ਤਨਖ਼ਾਹ ਦੀ ਮੰਗ ਕਰ ਰਹੇ ਟਰੱਕ ਡਰਾਈਵਰਾਂ ਵਲੋਂ ਇਹਨਾਂ ਕੰਪਨੀ ਮਾਲਿਕਾਂ ਦੇ ਘਰ ਦੇ ਅੱਗੇ ਜਾ ਕੇ ਮੁਜ਼ਾਹਰਾ
Nearly 200 people rally against former employers in Brampton
![Nearly 200 people rally against former employers in Brampton Nearly 200 people rally against former employers in Brampton](https://www.omnitv.ca/wp-content/plugins/rdm-video-cloud/assets/images/thumbnail-default.jpg)