ਟਾਰਾਂਟੋ DOWNTOWN ਵਿੱਚ Bloor-Yonge ਦੇ TTC ਸਟੇਸ਼ਨ ਉੱਪਰ ਇੱਕ ਨਸਲੀ ਵਾਰਦਾਤ ਹੋਈ। ਇਸ ਨਸਲੀ ਵਾਰਦਾਤ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ `ਤੇ ਹਮਲਾ ਕੀਤਾ ਗਿਆ। ਇਸ ਮਾਮਲੇ ਵਿਚ ਟਾਰਾਂਟੋ ਪੁਲਿਸ ਦੇ ਵਲੋਂ ਸੱਕੀ ਵਿਅਕਤੀ ਦੇ ਵੇਰਵੇ ਜਾਰੀ ਕੀਤੇ ਗਏ ਹਨ।
Man wanted in hate-motivated assault at Toronto Subway Station
