ਦੋ ਕਾਨੂੰਨੀ ਸਹਾਇਤਾ ਕਲੀਨਿਕ, South Asian Legal Clinic of Ontario, ਅਤੇ Don Valley Community legal services ਕਲੀਨਿਕ, ਇੱਕ TikTok ਵਿਸ਼ੇਸ਼ ਮੁਹਿੰਮ ਰਾਂਹੀ ਕਮਿਊਨਟੀ ਨੂੰ ਵੱਖ ਵੱਖ ਪੱਖਾਂ ਤੋਂ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ।
Making employment rights info accessible to South Asian immigrants
