“ਸੁਨਿਹਰੀ ਉਮਰ ਅਤੇ ਪਰਵਾਸ”- ਇਸ ਲੜੀਵਾਰ ਦੇ 5ਵੇਂ ਭਾਗ ਵਿੱਚ ਅਸੀ ਸੀਨੀਅਰਜ਼ ਦੀ ਜ਼ਿੰਦਗੀ ਦੇ ਇੱਕ ਅਹਿਮ ਅਧਿਆਏ ਤੇ ਨਿਗਾਹ ਮਾਰਾਂਗੇ, ਜਿਹੜਾ ਕਿ ਮਾਹਿਰਾਂ ਅਨੁਸਾਰ, ਸੀਨੀਅਰਜ਼ ਦੀ ਜ਼ਿੰਦਗੀ ਤੇ ਭਾਰੀ ਅਸਰ ਕਰਦੀ ਹੈ, ਅਤੇ ਖਾਸ ਕਰਕੇ ਕੈਨੇਡਾ ਦੇ ਸਮਾਜਿਕ ਤਾਣੇ-ਬਾਣੇ ਵਿੱਚ ਬਹੁਤ ਵਾਰ ਉਹ ਜੀਵਨ ਦੇ ਇਸ ਪੜਾਅ ਨਾਲ, ਸੰਘਰਸ਼ ਵਿੱਚ ਪੈ ਜਾਂਦੇ ਹਨ…..
Losing a partner after decades of marriage: ‘The Golden Years Abroad’ (part 5)
