ਭਾਰਤ ਅਤੇ ਕੈਨੇਡਾ ਦਰਮਿਆਨ ਵਧੀ ਆਪਸੀ ਖਿੱਚੋਤਾਣ ਨੂੰ ਲੈਕੇ, ਦੋਹਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇੱਕ ਦੂਜੇ ਮੁਲਕ ਵਿਚ ਟਰੈਵਲ ਕਰਨ ਸਮੇ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਪਰ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਅਨੁਸਾਰ, ਇਸ ਦਾ ਅਜੇ ਉਨਾ ਤੇ ਤਾਂ ਭਾਵੇਂ ਕੋਈ ਅਸਰ ਦਿਖਾਈ ਨਹੀਂ ਦਿੰਦਾ, ਪਰ ਭਾਰਤ ਅਤੇ ਕੈਨੇਡਾ ਵਿਚ ਪਈ ਦਰਾੜ, ਦੋਹਾਂ ਮੁਲਕਾਂ ਦੇ ਆਪਸੀ ਬਿਜ਼ਿਨਸ ਸਬੰਧਾਂ ਨੂੰ ਬੁਰੀ ਤਰਾਂ ਪ੍ਰਭਾਵਿੱਤ ਕਰੇਗੀ…..
India Travel Advisory Reaction
