2018 ਵਿਚ ਇੱਕ ਬੱਸ ਅਤੇ ਟਰੱਕ ਦੀ ਮਾਰੂ ਟੱਕਰ ਲਈ ਦੋਸ਼ੀ ਪਾਏ ਗਏ ਟਰੱਕ ਡਰਾਈਵਰ ਨੂੰ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਹਨ। ਅੱਜ ਕੈਲਗਿਰੀ ਵਿਚ Immigration and Refugee Board ਦੀ ਹੋਈ hearing ਵਿਚ, Jaskirat Singh Sidhu ਨੂੰ ਕੈਨੇਡਾ ਵਿਚੋਂ ਭਾਰਤ ਨੂੰ ਡੀਪੋਟ ਕਰਨ ਦੇ ਹੁਕਮ ਦਿੱਤੇ ਗਏ ਹਨ।
Humboldt crash trucker Jaskirat Sidhu to be deported to India
![Humboldt crash trucker Jaskirat Sidhu to be deported to India Humboldt crash trucker Jaskirat Sidhu to be deported to India](https://cf-images.us-east-1.prod.boltdns.net/v1/static/89871584001/a3aaf52c-cf91-4a92-bd6e-88c8ca9cd2c8/c437b047-901e-4036-9818-b5d11479de79/1280x720/match/image.jpg)