World Sikh Organization of Canada ਨੇ ਕਿਹਾ ਹੈ ਕਿ ਉਹ ਟੋਰਾਂਟੋ ਅਤੇ ਪੀਟਰਬਰੋ ਵਿੱਚ ਸਿੱਖਾਂ ਉੱਤੇ ਹਾਲ ਹੀ ਵਿੱਚ ਹੋਏ ਨਫ਼ਰਤੀ ਹਮਲਿਆਂ ਦੇ ਨਾਲ-ਨਾਲ ਕੈਨੇਡਾ ਭਰ ਵਿੱਚ ਸਿੱਖਾਂ ਨੂੰ online ਪਰੇਸ਼ਾਨ ਕਰਨ ਵਿੱਚ ਚਿੰਤਾਜਨਕ ਵਾਧੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
Hate crimes on Sikh community in Ontario raises concerns
