ਕੰਮ ਵਾਲੀ ਥਾਂ ਤੇ ਜਾਂ ਮਕਾਨ ਮਾਲਕਾਂ ਹੱਥੋਂ ਜਿਨਸੀ ਸੋਸਣ ਅਤੇ ਜਿਸਮਾਨੀ ਛੇੜਛਾੜ ਵੀ ਇਹਨਾਂ ਅੱਲੜ ਦੀ ਉਮਰ ਦੀਆਂ international student ਲੜਕੀਆਂ ਦੱਬੀ ਜੁਬਾਨ ਵਿੱਚ ਸੁਣਨ ਨੂੰ ਮਿਲਦੀ ਹੈ। ਪੇਸ਼ ਹੈ ਇਸ ਸਬੰਧ ਵਿੱਚ Loveen Gill ਦੀ ਇਹ ਰਿਪੋਰਟ |
Exploitation faced by international students in Canada