ਵੈਨਕੂਵਰ ਸਥਿੱਤ ਭਾਰਤੀ Consulate General ਦਫਤਰ ਵਲੋਂ, ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨਾਲ ਗੂੜੇ ਸਬੰਧ ਸਥਾਪਿੱਤ ਕਰਨ ਲਈ, ਗਾਹੇ ਬਗਾਹੇ ਸਮਾਗਮ ਕੀਤੇ ਜਾਂਦੇ ਰਹਿੰਦੇ ਹਨ, ਅਤੇ ਇਸੇ ਸਬੰਧ ਵਿਚ ਉਨਾ ਵਲੋਂ ਕੱਲ ਸਾਉਥ ਏਸ਼ੀਅਨ ਮੀਡੀਆ ਨਾਲ ਇੱਕ ਵਿਸ਼ੇਸ਼ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਸੀ |
Consulate General of India in Vancouver holds special media event
