ਬਰੈਂਪਟਨ ਦੇ ਸਿਸਕਵਨਚਲ ਪਾਰਕ ਲਈ ਇਕ ਵੱਡਾ ਐਲਾਨ ਕਰਦਿਆਂ ਫੈਡਰਲ ਸਰਕਾਰ ਨੇ ਇਸ ਦੇ ਵਿਕਾਸ ਲਈ ਸਾਢੇ 7 ਲੱਖ ਡਾਲਰ ਖਰਚਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਪਹੁੰਚਯੋਗ ਝੂਲੇ ਵ੍ਹੀਲਚੇਅਰ-ਅਨੁਕੂਲ ਬੈਂਚ, ਪਿਕਨਿਕ ਖੇਤਰ, ਵਾਟਰ ਪਾਰਕ, ਪਹੁੰਚਯੋਗ ਫਿਟਨੈਸ ਉਪਕਰਣ ਸ਼ਾਮਲ ਹਨ |
Brampton gives Sesquicentennial Park an upgrade!