ਬੈਂਕ ਆਫ ਕਨੇਡਾ ਵਲੋਂ ਅੱਜ ਫੇਰ ਇਹ ਐਲਾਨ ਕੀਤਾ ਗਿਆ ਹੈ ਕਿ ਫਿਲਹਾਲ ਉਹ ਵਿਆਜ਼ ਦਰਾਂ 5 ਫੀਸਦੀ ਤੇ ਹੀ ਸਥਿਰ ਰੱਖਣਗੇ ਤੇ ਨਾਲ ਹੀ ਸੰਕੇਤ ਦਿੱਤਾ ਹੈ ਕਿ ਆਉਂਦੇ ਕੁਝ ਮਹੀਨਿਆਂ ਵਿੱਚ ਇਸਦੇ ਰੇਟ ਵਿੱਚ ਕਮੀ ਆ ਸਕਦੀ ਹੈ। ਮਾਹਰਾਂ ਅਨੁਸਾਰ ਰੇਟ ਸਥਿਰ ਹੋਣ ਨਾਲ, ਰੀਅਲ ਅਸਟੇਟ ਮਾਰਕਿਟ ਵਿੱਚ ਹਲਚੱਲ ਵੇਖਣ ਨੂੰ ਮਿਲਣੀ ਸੁਰੂ ਹੋ ਗਈ ਹੈ…