ਬੀਸੀ ਵਿੱਚ ਮਿਲਾਵਟੀ ਨਸ਼ੇ ਦੇ ਭੇਂਟ ਚੜਕੇ, ਜਾਨਾਂ ਗਵਾ ਰਹੇ ਲੋਕਾਂ ਦੇ ਹਲਾਤ ਨੂੰ ਮਾੜੇ ਹੁੰਦੇ ਵੇਖ, ਉਸ ਸਮੇਂ ਸਰਕਾਰ ਨੇ ਸੂਬੇ ਵਿੱਚ ਇਸ ਨੂੰ ਹੈਲਥ ਐਮਰਜੈਂਸੀ ਐਲਾਣਿਆ ਸੀ । ਪਰ ਅੱਜ 8 ਸਾਲ ਬਾਅਦ ਵੀ ਹਾਲਾਤ ਸੁ੍ਧਰਨ ਦੀ ਬਜਾਏ, ਦਿਨ ਬ ਦਿਨ ਹੋਰ ਮਾੜੇ ਹੋ ਰਹੇ ਹਨ, ਜਿਸ ਕਰਕੇ ਹੁਣ ਅਜੇਹੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸੇਫ ਡਰੱਗ ਦੀ ਸਪਲਾਈ ਅਤੇ ਹੋਰ ਸਰੋਤ ਮੁਹੱਈਆ ਕਰਵਾਉਣ ਲਈ ਅਵਾਜ਼ ਉੱਠ ਰਹੀ ਹੈ।