ਜਿਵੇਂ ਹੀ ਕੋਵਿਡ ਦੀ ਐਮਰਜੈਂਸੀ ਅਤੇ ਇਸ ਨਾਲ ਸੰਬੰਧਤ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ – ਲੋਕਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। Omni news ਵਲੋਂ ਇਕ Travel agent ਨਾਲ ਖਾਸ ਗੱਲ ਬਾਤ ਕੀਤੀ ਗਈ, Covid -19 ਦੌਰਾਨ ਆਈਆਂ ਸਮੱਸਿਆਵਾਂ ਬਾਰੇ ਜਾਣਿਆ ਗਿਆ
A busy travel season kicks off!
