India Travel Advisory Reaction

India Travel Advisory Reaction

ਭਾਰਤ ਅਤੇ ਕੈਨੇਡਾ ਦਰਮਿਆਨ ਵਧੀ ਆਪਸੀ ਖਿੱਚੋਤਾਣ ਨੂੰ ਲੈਕੇ, ਦੋਹਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇੱਕ ਦੂਜੇ ਮੁਲਕ ਵਿਚ ਟਰੈਵਲ ਕਰਨ ਸਮੇ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਪਰ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਅਨੁਸਾਰ, ਇਸ ਦਾ ਅਜੇ ਉਨਾ ਤੇ ਤਾਂ ਭਾਵੇਂ ਕੋਈ ਅਸਰ ਦਿਖਾਈ ਨਹੀਂ ਦਿੰਦਾ, ਪਰ ਭਾਰਤ ਅਤੇ ਕੈਨੇਡਾ ਵਿਚ ਪਈ ਦਰਾੜ, ਦੋਹਾਂ ਮੁਲਕਾਂ ਦੇ ਆਪਸੀ ਬਿਜ਼ਿਨਸ ਸਬੰਧਾਂ ਨੂੰ ਬੁਰੀ ਤਰਾਂ ਪ੍ਰਭਾਵਿੱਤ ਕਰੇਗੀ…..

A preview of Satrang Festival 2023

A preview of Satrang Festival 2023

ਕੈਨੇਡਾ ਭਰ ਅਤੇ ਖਾਸ ਕਰਕੇ GTA ਵਿੱਚ ਸਾਊਥ ਏਸ਼ੀਅਨ diaspora ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਵਧਿਆ ਫੁੱਲਿਆ ਹੈ। ਇਸਦੇ ਨਾਲ ਹੀ ਰੰਗ ਮੰਚ ਅਤੇ ਹੋਰ ਮਨੋਰੰਜਨ ਨਾਲ ਜੁੜੇ ਸਮਾਗਮਾਂ ਅਤੇ ਸ਼ਰੋਤਾਂ ਵਿੱਚ ਵੀ ਵਾਧਾ ਹੋਇਆ ਹੈ। ਕਈ ਨਵੇਂ ਥਿਏਟਰ ਗਰੁੱਪਸ ਉਭਰੇ ਹਨ, ਜਿੰਨਾਂ ਵਿਚ ਸਤਰੰਗ ਥਿਏਰਟ ਗਰੁੱਪ ਵੀ ਸ਼ਾਮਿਲ ਹੈ। ਇਸ ਗਰੁੱਪ ਵਲੋਂ ਦੂਸਰਾ ਸਲਾਨਾ ਫੈਸਟੀਵਲ ਇਸ ਵੀਕਐਡ ਬਰੈਂਪਟਨ ਵਿੱਚ ਕਰਵਾਇਆ ਜਾ ਰਿਹਾ ਹੈ। ਅਸੀਂ ਇਸ ਗਰੁੱਪ ਦੇ ਕਰਤਾ-ਧਰਤਾ, ਸਬੀਨਾ ਸਿੰਘ ਅਤੇ ਵਿਵੇਕ ਸ਼ਰਮਾ ਤੋਂ ਸਤਰੰਗ ਬਾਰੇ ਹੋਰ ਜਾਣਿਆ |

Il primo “pos consolare” del nord America

Il primo

Il Consolato Generale di Toronto ha adottato una serie di misure e iniziative per migliorare i servizi. Uno di questi, anche se sembra banale, è avere finalmente un pos per i pagamenti online. È il primo consolato italiano in nord America ad essersene dotato.

Ontario advocates welcome Canada’s investigation into India’s ties to murder of Hardeep Nijjar

Ontario advocates welcome Canada's investigation into India's ties to murder of Hardeep Nijjar

ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ  House of Commons ਵਿੱਚ ਖਾਲਿਸਤਾਨੀ ਸਮਰੱਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ ਹੱਥ ਹੋਣ ਐਲਾਨ ਕੀਤਾ  ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਵਲੋਂ ਓਟਾਵਾ ਸਥਿਤ ਭਾਰਤੀ diplomat ਨੂੰ ਬਰਖ਼ਾਸਤ ਕਰ ਦਿੱਤਾ ਗਿਆ।  ਇਸ ਦੇ ਜਵਾਬ ਵਿੱਚ ਅੱਜ ਭਾਰਤ ਨੇ ਵੀ ਕੈਨੇਡੀਅਨ diplomat ਨੂੰ ਬਰਖ਼ਾਸਤ ਕੀਤਾ ਹੈ ਅਤੇ ਕੈਨਡਾ ਦੇ ਆਰੋਪਾਂ ਨੂੰ ਖਾਰਿਜ ਕੀਤਾ ਹੈ । ਪਰ ਉਨਟਾਰੀਓ ਵਿੱਚ ਰਹਿੰਦੇ ਖਾਲਿਸਤਾਨੀ ਹਮਾਇਤੀਆਂ ਨੇ PM ਟਰੂਡੋ ਦੇ ਇਸ ਬਿਆਨ ਦੀ ਸ਼ਲਾਘਾ ਕੀਤੀ ਹੈ। 

Nijjar Case Reaction India-Canada

Nijjar Case Reaction India-Canada

ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਕਤਲ ਕੇਸ ਮਾਮਲੇ ਵਿਚ, ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪਾਰਲੀਮੈਂਟ ਵਿਚ ਦਿੱਤੇ ਬਿਆਨ ਦਾ ਮਾਮਲਾ, ਅੱਜ ਵੀ ਭਖਿਆ ਰਿਹਾ। ਭਾਰਤ ਨੇ ਕੈਨੇਡਾ ਦੁਆਰਾ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਲਾਏ ਜਾ ਰਹੇ ਕਥਿੱਤ ਦੋਸ਼ਾਂ ਦਾ ਪੂਰੀ ਤਰਾਂ ਖੰਡਨ ਕੀਤਾ ਹੈ।  ਭਾਰਤ ਨੇ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ, ਭਾਰਤ ਛੱਡਣ ਦੇ ਵੀ ਹੁਕਮ ਦਿੱਤੇ ਹਨ…

Nijjar Case impact India-Canada Relations

Nijjar Case impact India-Canada Relations

ਹਰਦੀਪ ਸਿੰਘ ਨਿੱਝਰ ਮਾਮਲੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਦਿੱਤੇ ਬਿਆਨ ਤੋਂ ਬਾਅਦ, ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧ ਹੋਰ ਕਿਰਕਿਰੇ ਹੋਣ ਦੀ ਸੰਭਾਵਨਾ ਬਣ ਗਈ ਹੈ, ਅਤੇ ਨਾਲ ਹੀ ਕੈਨੇਡਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ, ਇਸਦੇ ਮਾੜੇ ਅਸਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…

Travelling with a pet from Canada to India

Travelling with a pet from Canada to India

ਕਿ ਤੁਸੀਂ ਕਦੇ ਆਪਣੇ ਪਾਲਤੂ ਜਾਨਵਰ ਨੂੰ ਆਪਣੇ ਨਾਲ ਭਾਰਤ ਲਿਜਾਣ ਬਾਰੇ ਸੋਚਿਆ ਹੈ ? ਟਾਰਾਂਟੋ ਦੀ ਵਸਨੀਕ ਇੱਕ ਔਰਤ ਵਲੋਂ ਆਪਣੇ ਪਾਲਤੂ ਕੁੱਤੇ ਨੂੰ ਆਪਣੇ ਨਾਲ ਪੰਜਾਬ ਲਜਾਇਆ ਜਾ ਰਿਹਾ ਹੈ। ਕੀ-ਕੀ ਸ਼ਰਤਾਂ ਸਨ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਦੂਸਰੇ ਦੇਸ ਲਜਾਣ ਵਾਸਤੇ ਅਤੇ ਕਿਹੜੀ ਕਾਗਜ਼ੀ ਕਰਵਾਈ ਦੀ ਲੋੜ ਹੈ |

Third annual South Asian recruitment event in Toronto

Third annual South Asian recruitment event in Toronto

South Asian ਭਾਈਚਾਰੇ ਵਿੱਚ public sector ਦੀਆਂ ਨੌਕਰੀਆਂ ਬਾਰੇ ਜਾਗਰੂਕਤਾ ਅਤੇ ਇਹਨਾਂ ਨੌਕਰੀਆਂ ਦੀ ਭਰਤੀ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਵਿਸ਼ੇਸ਼ ਸਲਾਨਾ ਤੀਜਾ ਭਰਤੀ ਜਾਣਕਰੀ event ਟਰੋਂਟੋ ਵਿਖੇ ਕਰਵਾਇਆ ਗਿਆ |

Indian government may be behind Sikh leader’s death: Trudeau

Indian government may be behind Sikh leader's death: Trudeau

Prime Minister Justin Trudeau ਦਾ ਕਥਿੱਤ ਦੋਸ਼ ਹੈ, ਕਿ ਕੈਨੇਡਾ ਦੀ ਧਰਤੀ ਤੇ ਜੂਨ ਮਹੀਨੇ ਇੱਕ ਸਿੱਖ ਲੀਡਰ ਦੇ ਹੋਏ ਕਤਲ ਪਿੱਛੇ ਇੰਡੀਆ ਸਰਕਾਰ ਦੇ ਏਜੰਟਸ ਦਾ ਹੱਥ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪਾਰਲੀਮੈਂਟ ਵਿਚ ਐਲਾਨ ਕੀਤਾ ਹੈ, ਕਿ Canadian national security authorities ਨੂੰ ਇਸ ਗੱਲ ਦੀ ਅਹਿਮ ਖੁਫੀਆ ਜਾਣਕਾਰੀ ਮਿਲੀ ਹੈ, ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰੇ ਦੇ ਪ੍ਰਧਾਨ, ਅਤੇ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ agents ਦਾ ਹੱਥ ਸੀ…..