Prime Minister Justin Trudeau ਦਾ ਕਥਿੱਤ ਦੋਸ਼ ਹੈ, ਕਿ ਕੈਨੇਡਾ ਦੀ ਧਰਤੀ ਤੇ ਜੂਨ ਮਹੀਨੇ ਇੱਕ ਸਿੱਖ ਲੀਡਰ ਦੇ ਹੋਏ ਕਤਲ ਪਿੱਛੇ ਇੰਡੀਆ ਸਰਕਾਰ ਦੇ ਏਜੰਟਸ ਦਾ ਹੱਥ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪਾਰਲੀਮੈਂਟ ਵਿਚ ਐਲਾਨ ਕੀਤਾ ਹੈ, ਕਿ Canadian national security authorities ਨੂੰ ਇਸ ਗੱਲ ਦੀ ਅਹਿਮ ਖੁਫੀਆ ਜਾਣਕਾਰੀ ਮਿਲੀ ਹੈ, ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰੇ ਦੇ ਪ੍ਰਧਾਨ, ਅਤੇ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ agents ਦਾ ਹੱਥ ਸੀ…..
Indian government may be behind Sikh leader’s death: Trudeau
