ਕੈਨੇਡਾ ਭਰ ਅਤੇ ਖਾਸ ਕਰਕੇ GTA ਵਿੱਚ ਸਾਊਥ ਏਸ਼ੀਅਨ diaspora ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਵਧਿਆ ਫੁੱਲਿਆ ਹੈ। ਇਸਦੇ ਨਾਲ ਹੀ ਰੰਗ ਮੰਚ ਅਤੇ ਹੋਰ ਮਨੋਰੰਜਨ ਨਾਲ ਜੁੜੇ ਸਮਾਗਮਾਂ ਅਤੇ ਸ਼ਰੋਤਾਂ ਵਿੱਚ ਵੀ ਵਾਧਾ ਹੋਇਆ ਹੈ। ਕਈ ਨਵੇਂ ਥਿਏਟਰ ਗਰੁੱਪਸ ਉਭਰੇ ਹਨ, ਜਿੰਨਾਂ ਵਿਚ ਸਤਰੰਗ ਥਿਏਰਟ ਗਰੁੱਪ ਵੀ ਸ਼ਾਮਿਲ ਹੈ। ਇਸ ਗਰੁੱਪ ਵਲੋਂ ਦੂਸਰਾ ਸਲਾਨਾ ਫੈਸਟੀਵਲ ਇਸ ਵੀਕਐਡ ਬਰੈਂਪਟਨ ਵਿੱਚ ਕਰਵਾਇਆ ਜਾ ਰਿਹਾ ਹੈ। ਅਸੀਂ ਇਸ ਗਰੁੱਪ ਦੇ ਕਰਤਾ-ਧਰਤਾ, ਸਬੀਨਾ ਸਿੰਘ ਅਤੇ ਵਿਵੇਕ ਸ਼ਰਮਾ ਤੋਂ ਸਤਰੰਗ ਬਾਰੇ ਹੋਰ ਜਾਣਿਆ |
A preview of Satrang Festival 2023
