ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ House of Commons ਵਿੱਚ ਖਾਲਿਸਤਾਨੀ ਸਮਰੱਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ ਹੱਥ ਹੋਣ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਵਲੋਂ ਓਟਾਵਾ ਸਥਿਤ ਭਾਰਤੀ diplomat ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਇਸ ਦੇ ਜਵਾਬ ਵਿੱਚ ਅੱਜ ਭਾਰਤ ਨੇ ਵੀ ਕੈਨੇਡੀਅਨ diplomat ਨੂੰ ਬਰਖ਼ਾਸਤ ਕੀਤਾ ਹੈ ਅਤੇ ਕੈਨਡਾ ਦੇ ਆਰੋਪਾਂ ਨੂੰ ਖਾਰਿਜ ਕੀਤਾ ਹੈ । ਪਰ ਉਨਟਾਰੀਓ ਵਿੱਚ ਰਹਿੰਦੇ ਖਾਲਿਸਤਾਨੀ ਹਮਾਇਤੀਆਂ ਨੇ PM ਟਰੂਡੋ ਦੇ ਇਸ ਬਿਆਨ ਦੀ ਸ਼ਲਾਘਾ ਕੀਤੀ ਹੈ।
Ontario advocates welcome Canada’s investigation into India’s ties to murder of Hardeep Nijjar
