ਹਾਲ ਹੀ ਵਿੱਚ ਸੂਬੇ ਦੇ ਸਾਰੇ ਡਾਕਟਰਾਂ ਨੂਂ ਹਿਦਾਇਤ ਦਿੱਤੀ ਗਈ ਹੈ ਕਿ ਪਹਿਲਾਂ ਜਿਸ ਮਾਤਰਾ ਨੂਂ ਨੌਰਮਲ iron ਦੀ ਮਾਤਰਾ ਮੰਨਿਆ ਜਾ ਰਿਹਾ ਸੀ, ਉਸ ਨੂਂ ਵਧਾਇਆ ਜਾਏਗਾ। ਭਾਵ ਜੇਕਰ ਕਿਸੇ ਦੀ ਸਿਹਤ ਠੀਕ ਨਹੀਂ ਮਹਿਸੂਸ ਹੋ ਰਹੀ ਅਤੇ iron ਦਾ ਲੈਵਲ ਪਹਿਲਾ ਦੇ ਮੁਤਾਬਿਕ ਨੌਰਮਲ ਹੈ, ਫਿਰ ਵੀ ਹੁਣ ਉਸਨੂੰ iron
Ontario’s new iron deficiency guidelines | OMNI News Punjabi
