ਇਸ ਵੀਕਐਂਡ ਨੂੰ ਕੈਨੇਡਾ ਵਿੱਚ grandparents day ਮਨਾਇਆ ਜਾ ਰਿਹਾ ਹੈ। ਇਸੇ ਮੌਕੇ ਅਸੀਂ ਤੁਹਾਨੂੰ ਇਕ 100 ਸਾਲਾਂ ਦੀ ਬੀਬੀ ਨਾਲ ਮਿਲਵਾਉਂਦੇ ਹਾਂ ਜੋ 29 ਬੱਚਿਆਂ ਦੀ grandmother ਅਤੇ great-grandmother ਹਨ।
On Grandparents day- an interview a 100-year old grandmother- OMNI News Punjabi
