ਦੁਨੀਆਂ ਭਰ ਵਿਚ ਨੌਜਵਾਨ ਇਕੱਠੇ ਹੋ ਕ ਵਾਤਾਵਰਨ ਨੂੰ ਬਚਾਉਣ ਲਈ ਜਗਾਹ ਜਗਾਹ ਰੈਲੀਆਂ ਕੱਢ ਰਹੇ ਨੇ ਅਤੇ ਪ੍ਰਦਰਸ਼ਨ ਕਰ ਰਹੇ ਨੇ. ਅਤੇ ਕੈਨੇਡਾ ਇਸ ਤੋਂ ਅਛੂਤਾ ਨਹੀਂ ਹੈ. youth ਅੱਗੇ ਆ ਕਾ ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਨੂੰ ਸੰਬੋਧਿਤ ਕਰਨ ਦੇ ਨਾਲ ਨਾਲ ਆਪਣਾ ਸਹਿਯੋਗ ਦੇਣ ਲਈ ਵੀ ਕਦਮ ਚੁੱਕ ਰਿਹਾ ਹੈ
Youth in support of Climate Change Actions