ਭਾਰਤ ਦੇ ਕਿਸਾਨਾਂ ਨੂੰ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉੱਪਰ ਆਪਣੇ ਹੱਕਾਂ ਲਈ ਲੜਦਿਆਂ 3 ਮਹੀਨੇ ਹੋ ਗਏ ਨੇ। ਓਥੋਂ ਦੇ ਮੌਜੂਦਾ ਹਾਲਾਤਾਂ ਨੂੰ ਹੋਰ ਨੇੜਿਓ ਜਾਨਣ ਲਈ ਅਸੀਂ ਕੈਨੇਡਾ ਦੇ ਇਕ ਅਜਿਹੇ ਨੌਜਵਾਨ ਨਾਲ ਗੱਲ ਕੀਤੀ ਜੋ ਕਿਸਾਨਾਂ ਦੇ ਸਮਰਥਨ ਵਿਚ ਕੈਨੇਡਾ ਤੋਂ ਦਿੱਲੀ ਪਹੁੰਚ ਗਏ।
Young Canadian protesting in Delhi with Indian farmers