ਬੀਤੇ ਸ਼ੁੱਕਰਵਾਰ, ਤੋਂ ਧਾਰਮਿਕ ਸਥਾਨਾਂ ਨੂੰ ਵੀ Covid-19 ਦੇ ਦਿਸ਼ਾ ਨਿਰਦੇਸ਼ਾਂ ਹੇਠ ਖੋਲ ਦਿੱਤਾ ਗਿਆ ਹੈ। ਇਥੋਂ ਦੀ ਸਮਰਥਾ ਤੋਂ 30 ਪ੍ਰਤਿਸ਼ਤ ਤੱਕ ਲੋਕ ਹੀ ਇਕੱਠੇ ਹੋ ਸਕਦੇ ਨੇ ਅਤੇ ਲੋਕਾਂ ਨੂੰ ਸਮਾਜਿਕ ਦੂਰੀ ਸਮੇਤ ਸੰਸਥਾਵਾਂ ਵੱਲੋਂ ਦਿੱਤੇ ਗਏ ਨਿਯਮਾਂ ਦੀ ਪਾਲਨਾ ਕਰਨੀ ਹੋਵੇਗੀ।
Worship Places Are Now Open in Ontario