ਅੱਜ ਦੁਨੀਆਂ ਭਰ ਵਿੱਚ ਵਰਲਡ ਪਾਰਕਿੰਨਸਨ ਡੇਅ ਮਨਾਇਆ ਜਾ ਰਿਹਾ ਹੈ, ਤਾਂ ਜੋ ਲੋਕਾਂ ਵਿੱਚ ਇਸ ਨਾਮੁਰਾਦ ਬੀਮਾਰੀ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਸਰੀ ਦੀ ਇਕ ਪੰਜਾਬੀ ਔਰਤ ਜਿਸਦੀ ਮਾਂ ਨੇ ਇਸ ਬੀਮਾਰੀ ਨਾਲ ਇਕ ਦਹਾਕੇ ਤੋਂ ਵੱਧ ਸਮਾਂ ਬਿਤਾਇਆ ਨੇ ਆਪਣੇ ਪਰਿਵਾਰ ਦੀ ਹੱਡਬੀਤੀ ਸਾਂਝੇ ਕਰਦੇ ਦੱਸਿਆ ਕਿ ਅਜੇਹੇ ਹਲਾਤ ਵਿੱਚ ਤੁਸੀ ਮਰੀਜਾਂ ਲਈ ਕਿਵੇਂ ਮੱਦਦ ਕਰ ਸਕਦੇ ਹੋ। ਬਾਰੇ ਦੇਖੋ ਇਹ ਰਿਪੋਰਟ…
World Parkinson’s Day to raise awareness in community