ਨਸਲਵਾਦ ਨਾਲ ਸੰਬੰਧਤ, Peel District School Board ਦੀ ਇਕ ਰਿਪੋਰਟ ਤੋਂ ਬਾਅਦ, ਬੋਰਡ ਦੇ ਉੱਚ ਲੀਡਰਾਂ ਨੂੰ ਹਟਾਉਣ ਦੀ ਮੰਗ ਉੱਠ ਰਹੀ ਹੈ। ਹੁਣ ਮੁਸਲਿਮ ਅਤੇ ਪੰਜਾਬੀ ਭਾਈਚਾਰਾ ਵੀ Black Community ਦੀ ਇਸ ਮੰਗ ਵਿਚ ਉਨ੍ਹਾਂ ਦਾ ਸਾਥ ਦੇ ਰਿਹਾ ਹੈ।
Will top leaders in the school boards resign?