ਦੇਸ਼ ਵਿਚ ਫੈਡਰਲ ਚੋਣਾ ਦਾ ਐਲਾਨ ਹੋ ਗਿਆ ਹੈ – ਲੀਡਰਾਂ ਵੱਲੋਂ ਚੋਣ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਮਹਾਂਮਾਰੀ ਦੌਰਾਨ ਇਹ ਸਾਡੇ ਜੀਵਨ ਦੀਆਂ ਸ਼ਾਇਦ ਹੁਣ ਤੱਕ ਦੀਆ ਸਭ ਤੋਂ ਵਿਲੱਖਣ ਚੋਣਾ ਹੋਣਾਗੀਆਂ। ਆਉਣ ਵਾਲੇ ਇੰਨ੍ਹਾਂ ਕੁਝ ਹਫਤਿਆਂ ਅੰਦਰ ਕੈਨੇਡਾ ਦੇ ਲੋਕਾਂ ਦੀਆਂ ਕੀ ਉਮੀਦਾਂ ਹੋਣਗੀਆਂ ?
What can Canadians expect in this snap election