ਢਾਈ ਹਫਤੇ ਪਹਿਲਾਂ Premier Ford ਨੇ Brampton ਸ਼ਹਿਰ ਨੂੰ Covid-19 Hotspot ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਪਰ ਅੱਜ ਦੀ press conference ਵਿਚ ਕੁਝ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪੀਲ ਦੇ medical officer ਡਾਕਟਰ Lawrence Loh ਨੇ ਕਿਹਾ ਕਿ ਇਲਾਕੇ ਦੇ ਕੇਸਾਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ
Weekly Brampton Update