ਇਸੇ ਹਫਤੇ ਬ੍ਰੈਪਟਨ ਦੇ ਇਕ ਵਿਅਕਤੀ ਵਲੋਂ ਦਿਨ-ਦਿਹਾੜੇ, ਸਟਰੀਟ ਤੇ, ਇਕ ਔਰਤ ਨੂੰ ਮਾਰ-ਕੁੱਟ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਹ ਵੀਡਿਓ ਪਿਛਲੇ ਸ਼ਨੀਵਾਰ ਦੀ ਹੈ, ਪੁਲਿਸ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਸੰਬੰਧ ਵਿਚ ਇਕ 37 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Video: domestic abuse in Brampton