ਓਨਟਾਰੀਓ ਦੇ ਟੋਅ ਟਰੱਕ ਉਦਯੋਗ ਵਿਚ ਸੁਧਾਰ ਦੇ ਤਰੀਕਿਆਂ ਨੂੰ ਭਾਲਣ ਲਈ, ਸੂਬੇ ਵੱਲੋਂ ਇਕ ਟਾਸਕ ਫੋਰਸ ਤਿਆਰ ਕੀਤੀ ਜਾ ਰਹੀ ਹੈ। ਸੂਬੇ ਵੱਲੋਂ ਅੱਜ ਇਹ ਐਲਾਨ ਉਸ ਸਮੇਂ ਕੀਤਾ ਗਿਆ, ਜਦ ਘੱਟੋ ਘੱਟ 2 ਪੁਲਿਸ ਫੋਰਸਾਂ ਵੱਲੋਂ ਟੋਅ ਟਰੱਕ ਓਪਰੇਸ਼ਨਜ਼ ਨਾਲ ਸੰਬੰਧਤ ਵੱਡੀ ਜਾਂਚ ਪੜਤਾਲ ਕੀਤੀ ਗਈ ਹੈ।
TOW INDUSTRY UPDATE