ਦਹਾਕਿਆਂ ਤੋਂ Festival of South Asia ਕੈਨੇਡਾ ਵਿਚ ਰਹਿ ਰਹੇ ਸਾਊਥ ਏਸ਼ੀਆਈ ਮੂਲ ਦੇ ਲੋਕਾਂ ਨੂੰ ਆਪਣੇ ਸਭਿਆਚਾਰ ਨੂੰ ਮਨਾਉਣ ਦਾ ਮੌਕਾ ਦਿੰਦਾ ਆ ਰਿਹਾ ਹੈ. ਇਸ ਫੈਸਟੀਵਲ ਵਿਚ ਲੋਕ ਹਰ ਦੀ ਸਾਲ ਦੀ ਤਰਾਂ, ਇਸ ਸਾਲ ਵੀ ਆਪਣੇ ਪਰਿਵਾਰਾਂ ਅਤੇ ਦੋਸਤਾਂ -ਮਿੱਤਰਾਂ ਨਾਲ ਹੁਮ-ਹੁਮਾ ਕੇ ਪਹੁੰਚੇ
Toronto celebrates annual ‘Festival of South Asia’