ਕਨੇਡਾ ਦੁਨੀਆਂ ਭਰ ਦੇ ਲੋਕਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਹੈ ਅਤੇ ਇਹਨਾਂ ਲੋਕਾਂ ਨੂੰ ਆਪਣੀ ਧਰਤੀ ਤੇ ਸੁਪਨੇ ਪੂਰੇ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ | ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਆਕੇ ਪ੍ਰਵਾਸੀਆਂ ਨੇ ਕਨੇਡਾ ਵਿੱਚ ਕਮਾਯਾਬੀ ਦੇ ਝੰਡੇ ਗੱਡੇ ਹਨ | ਇਹਨਾਂ ਕਾਮਯਾਬ ਇਮੀਗ੍ਰੈਂਟਸ ਨੂੰ ਸਨਮਾਨ ਦੇਣ ਲਈ ਸਲਾਨਾ ਇਮੀਗ੍ਰੈਂਟਸ ਐਵਾਰਡ ਸਮਾਗਮ ਟਰੋਂਟੋ ਵਿਖੇ ਕਰਵਾਇਆ ਗਿਆ |
Top 25 Canada Immigrant Awards 2023!