ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ visitor visa ਉਪਰ ਆਪਣੇ ਬੱਚਿਆਂ ਨੂੰ ਮਿਲਣ ਆਏ ਇੱਕ ਬਜ਼ੁਰਗ ਜੋੜੇ ਨੂੰ ਨਵੰਬਰ ਮਹੀਨੇ ਬਰੈਂਮਪਟਨ ਦੇ ਬਾਰਡਰ ਤੇ ਕੈਲੇਡਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸ਼ੂਟਿੰਗ ਵਿੱਚ ਉਹਨਾਂ ਦੀ ਬੇਟੀ ਨੂੰ ਵੀ ਇੱਕ ਦਰਜਨ ਤੋਂ ਵੱਧ ਗੋਲੀਆਂ ਲੱਗੀਆਂ ਸਨ ਜੋ ਹਾਲੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਇਸ ਮਾਮਲੇ ਵਿਚ ਬੀਤੇ ਵੀਕਐਂਡ ਤੇ ਇੱਕ ਕੈਂਡਲ ਲਾਈਟ vigil ਦਾ ਪ੍ਰਬੰਧ ਕੀਤਾ ਗਿਆ ਸੀ |
“This is the failure of police” daughter of shooting victims demands justice at Caledon vigil