ਅੱਜ Valentine’s day ਹੈ। ਯਾਨੀ ਕਿ ਪਿਆਰ ਦਾ ਦਿਨ। ਇਸ ਦਿਨ ਦੇ ਮਾਅਨੇ ਸਭ ਲਈ ਵੱਖਰੇ ਵੱਖਰੇ ਹੋ ਸਕਦੇ ਹਨ। ਸੱਤਰਵਿਆਂ ਵਿੱਚ ਕੈਨੇਡਾ ਆਏ ਬਰੈਂਪਟਨ ਰਹਿੰਦੇ ਇਕ ਜੋੜੇ ਦਾ ਕਹਿਣਾ ਹੈ ਕਿ ਉਨਾਂ ਲਈ ਇਹ ਦਿਨ ਰੋਜ਼ਾਨਾਂ ਹੀ ਹੁੰਦਾ ਹੈ ਕਿਉਂਕਿ ਇਕ ਦੂਸਰੇ ਨੂੰ ਸਮਝਣਾ, ਸਬਰ ਰੱਖਣਾ ਅਤੇ ਇਕ ਦੂਸਰੇ ਦੀ ਇੱਜ਼ਤ ਕਰਨਾਂ ਉਨਾਂ ਨੇ ਪਹਿਲੇ ਦਿਨ ਤੋਂ ਸਿੱਖਿਆ ਅਤੇ ਜੀਵਿਆ ਹੈ |
The secret to true love from a Brampton Punjabi couple