Toronto International Film Festival ਵਿੱਚ ਅੱਜ ਭਾਰਤ ਦੇ ਬੂਥ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਰੋਹ ਲਈ ਭਾਰਤ ਤੋਂ ਆਏ ਵਫ਼ਦ ਦੇ ਨਾਲ, ਕੈਨੇਡਾ ਦੇ ਸਥਾਨਿੱਕ ਭਾਰਤੀ ਮੂਲ ਦੇ ਕਲਾਕਾਰ ਵੀ ਮਜੂਦ ਸਨ। ਆਉਣ ਵਾਲੇ ਦਿਨਾਂ ਵਿੱਚ TIFF ਵਿਚ ਭਾਰਤੀ ਫ਼ਿਲਮਾਂ ਦੇ ਨਾਲ ਨਾਲ ਬਾਲੀਵੁੱਡ ਦੇ ਸਿਤਾਰੇ ਵੀ ਪਹੁੰਚ ਰਹੇ ਹਨ |
The launch of TIFF 2023’s India Pavilion