ਸਿੱਖ ਵਿਰਾਸਤੀ ਮਹੀਨੇ ਦੇ ਸਬੰਧ ਵਿੱਚ ਬਰੈਂਮਪਟਨ ਦੇ Peel Art Gallery, Museum ਅਤੇ Archives ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਸਮਾਗ਼ਮ ਰੱਖਿਆ ਗਿਆ ਇਸ ਸਮਾਗ਼ਮ ਦਾ ਕੇਂਦਰ ਔਰਤਾਂ ਹਨ ਅਤੇ ਇਸ ਵਿੱਚ 84 ਸਮੇ ਔਰਤਾਂ ਦੇ ਜਜ਼ਬਾਤ ਅਤੇ ਵਲਵਲੇ ਕਿਸ ਤਰਾਂ ਦੇ ਸਨ, ਇਸ ਬਾਰੇ ਵਿਚਾਰ ਚਰਚਾਂ ਕੀਤੀ ਗਈ
‘The Kaurs of the Resistance’ held at PAMA in Brampton