Immigration ਮਾਹਿਰਾਂ ਮੁਤਾਬਿਕ ਧੋਖਾਧੜੀ ਅਤੇ ਗ਼ਲਤ ਬਿਆਨਬਾਜ਼ੀ ਕਾਰਨ ਭਾਰਤ ਤੋਂ visitor visa ਅਰਜ਼ੀਆਂ ਤੇ ਹੋਣ ਵਾਲੇ Refusals ਵੱਧ ਰਹੇ ਹਨ। visitor visa ਅਰਜ਼ੀਆਂ ਦੀ ਗਿਣਤੀ ਵੀ ਬਹੁਤ ਵਧੀ ਹੈ ਪਰ ਹੁਣ ਇਨਾਂ ਤੇ ਲੱਗਣ ਵਾਲੀਆਂ ਇਨਕਾਰ ਦੀਆਂ ਮੋਹਰਾਂ ਵੀ ਵੱਧ ਗਈਆਂ ਹਨ।
The impact of ‘ghost consultants’ on immigration fraud