ਆਉਣ ਵਾਲੇ ਵੀਕਐਂਡ ਤੇ ਲੋਹੜੀ ਦਾ ਤਿਓਹਾਰ ਹੈ ਜਿਸ ਨੂੰ ਮਨਾਉਣ ਲਈ ਲੋਕਾਂ ਵਲੋਂ ਹੁਣ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਵਿਚ ਔਮਨੀ ਨਿਊਜ਼ ਵੱਲੋਂ, ਲੋਹੜੀ ਸਬੰਧੀ ਵਿਸ਼ੇਸ਼ ਸੀਰੀਜ਼ ਤਿਆਰ ਕੀਤੀ ਗਈ ਹੈ ਜਿਸ ਵਿਚ ਲੋਹੜੀ ਸਬੰਧੀ ਵੱਖ ਵੱਖ ਪਹਿਲੂਆਂ ਤੇ ਨਜ਼ਰ ਮਾਰੀ ਜਾਏਗੀ। ਸੋ ਪੇਸ਼ ਹੈ ਇਸ ਦੀ ਪਹਿਲੀ ਕੜੀ, ਜਿਸ ਵਿਚ ਲੋਹੜੀ ਦੇ ਪਿਛੋਕੜ ਅਤੇ ਇਸ ਨੂੰ ਮਨਾਉਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਹੈ |
The history behind celebrating Lohri