October ਮਹੀਨਾ breast cancer ਨੂੰ ਸਮਰਪਿਤ ਹੁੰਦਾ ਹੈ। ਇਸ ਬਿਮਾਰੀ ਨੂੰ ਮਾਤ ਦੇਣ ਦੇ ਮਕਸਦ ਨਾਲ Cashmere Collection ਵਲੋਂ ਉਨਾਂ ਦੀ ਸਤਾਰਵੀ ਸਲਾਨਾ ਫੈਸ਼ਨ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਵਿਚ ਬਾਥਰੂਮ ਟਿਸ਼ੂ ਨਾਲ ਬਣਾਈਆਂ dresses ਦਾ ਫੈਸ਼ਨ ਸ਼ੋ ਕਰਵਾਇਆ ਜਾ ਰਿਹਾ ਹੈ |
The 17th annual Cashmere Collection supports breast cancer in a unique way