Brampton ਦੇ ਤਿੰਨ ਭੈਣਾ ਭਰਾਵਾਂ ਨੂੰ Taekwondo siblings ਵਜੋਂ ਜਾਣਿਆਂ ਜਾਂਦਾ ਹੈ। ਇਨਾਂ ਤਿੰਨਾਂ ਨੇ ਦੁਨੀਆਂ ਭਰ ਵਿਚ ਮੁਕਾਬਲੇ ਕਰਕੇ ਬਹੁਤ ਸਾਰੇ ਮੈਡਲ ਜਿੱਤੇ ਹਨ। ਇਸ ਮਾਹਾਮਾਰੀ ਦੌਰਾਨ ਵੀ ਇਹ ਤਿੰਨੇ ਕੌਮੂਨਿਟੀ ਨਾਲ ਕਸਰਤ ਅਤੇ ਸਿਹਤਮੰਦ ਰਹਿਣ ਲਈ ਹੋਰ ਗੁਰ ਸਾਂਝੇ ਕਰਨ ਲਈ ਤਤਪਰ ਹਨ।
Taekwondo Siblings offer free online classes!