ਸਰੀ ਵਸਨੀਕ ਨਵਿੰਦਰ ਸਿੰਘ ਗਿੱਲ ਜੋ ਆਪਣੀ ਪਤਨੀ ਦੇ ਕਤਲ ਸਬੰਧੀ ਆਪਣਾ ਗੁਨਾਹ ਕਬੂਲ ਚੁੱਕਾ ਹੈ, ਦੀ ਅੱਜ ਨਿਊਵੈਸਮਨਿਸਟਰ ਸੁਪਰੀਮ ਕੋਰਟ ਵਿੱਚ ਸਜਾ ਸਬੰਧੀ ਸੁਣਵਾਈ ਹੋਣੀ ਸੀ, ਪਰ ਗਿੱਲ ਦੀ ਅਚਾਨਿੱਕ ਸਿਹਤ ਖਰਾਬ ਹੋਣ ਕਾਰਨ, ਅੱਜ ਦੀ ਅਦਾਲਤੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ….
Surrey husband who pleaded guilty to killing his wife has hearing postponed