ਸਰੀ ਵਿੱਚ ਢਾਈ ਹਜ਼ਾਰ ਸਲਾਨਾ ਨਵੇਂ ਬੱਚੇ ਆ ਰਹੇ ਹਨ, ਪਰ ਉਸ ਹਿਸਾਬ ਨਾਲ ਇਥੇ ਨਵੇਂ ਸਕੂਲ ਨਹੀਂ ਬਣ ਰਹੇ। ਸਕੂਲ ਡਿਸਟਿਕ ਨੇ ਸਕੂਲਾਂ ਦੀਆਂ ਸਵੇਰ ਸ਼ਾਮ ਸ਼ਿਫਟਾਂ ਲਾਉਣ ਸਬੰਧੀ ਰਾਇ ਜਾਨਣ ਲਈ ਮਾਪਿਆਂ ਨੂੰ ਇਕ ਸਰਵੇ ਭੇਜਿਆ ਹੈ। ਮਾਪਿਆਂ ਨੂੰ ਜ਼ਰੂਰੀ ਤੌਰ ਤੇ ਰਾਏ ਦੇਣ ਲਈ ਅਪੀਲ ਕੀਤੀ ਗਈ ਹੈ…
Surrey experiencing school shortages for new children